ਆਗੇ ਸਮਝ ਚੱਲੋ ਨੰਦਲਾਲਾ ਜੋ ਬੀਤੀ ਸੋ ਬੀਤੀ ॥ - Gyani Sukha Singh

ਆਗੇ ਸਮਝ ਚੱਲੋ ਨੰਦਲਾਲਾ ਜੋ ਬੀਤੀ ਸੋ ਬੀਤੀ ॥ - Gyani Sukha Singh

13sevak

ਇੱਕ ਦਿਨ ਬਾਜਾ ਵਾਲੇ ਪਾਸੋ ਪ੍ਰੇਮ ਸੁਰਾਹੀ ਪੀਤੀ ।।

ਭਾਗ ਅਸਾਡੇ ਲਿਖੀ ਫਕੀਰੀ ਸੋ ਮਸਤਕ ਧਰ ਲਿਤੀ ।।

ਪਿਛਲੀ ਉਮਰ ਗੁਨਾਹੀ ਬੀਤੀ ਹਰਿ ਕੀ ਭਗਤ ਨਾ ਕੀਤੀ ।।

ਆਗੇ ਸਮਝ ਚੱਲੋ ਨੰਦਲਾਲਾ ਜੋ ਬੀਤੀ ਸੋ ਬੀਤੀ ॥

Recent comments

Avatar

Related tracks

See all