ਆਸਾ ਮਹਲਾ ੫ ॥Aasaa, Fifth Mehla:
ਬਾਪਾਰਿ ਗੋਵਿੰਦ ਨਾਏ ॥ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦੇ ਵਪਾਰ ਵਿਚ ਲੱਗ ਪੈਂਦਾ ਹੈDealing in the Name of the Lord of the Universe,
ਸਾਧ ਸੰਤ ਮਨਾਏ ਪ੍ਰਿਅ ਪਾਏ ਗੁਨ ਗਾਏ ਪੰਚ ਨਾਦ ਤੂਰ ਬਜਾਏ ॥੧॥ ਰਹਾਉ…
Home
Feed
Search
Library
Download