Pearls of Gurmat - Bhai Amrik Singh Ambala
Amrit Kirtan Australia
Playlist
7:41:13
38 Tracks
Nov 23, 2019
48
1
ਗੁਰਮਤਿ ਜੀਵਨ ਵਿੱਚ ਵਿਚਰਦਿਆਂ ਸਮੇਂ ਸਮੇਂ ਕੁਝ ਪੁੱਗ ਖਲੋਤੇ, ਨਾਮ ਬਾਣੀ ਦੇ ਅਭਿਆਸੀ, ਸੱਚੇ ਆਸ਼ਕ, ਮਰਜੀਵੜੇ ਗੁਰਮੁਖ ਪਿਆਰਿਆਂ ਦੇ ਦਰਸ ਮਿਲਾਪ ਦੌਰਾਨ, ਪ੍ਰਾਪਤ ਹੋਏ ਕੀਮਤੀ ਵੀਚਾਰਾਂ-ਨੁਕਤਿਆਂ ਦਾ ਸੰਗ੍ਰਹਿ ਕਰਨ ਦਾ ਇਹ ਨਿਮਾਣਾ ਜਿਹਾ ਉਪਰਾਲਾ ਗੁਰੂ ਕ੍ਰਿਪਾ ਸਦਕਾ।