ਉਸਤਤ ਸ੍ਰੀ ਮਾਯਾ ਲਛਮੀ ਜੀ ਕੀ (ਮਾਯਾ ਅਸਤੋਤ੍ਰ) - ਸ੍ਰੀ ਸਰਬ ਲੋਹ ਗ੍ਰੰਥ ਸਾਹਿਬ ਜੀ ||

ਉਸਤਤ ਸ੍ਰੀ ਮਾਯਾ ਲਛਮੀ ਜੀ ਕੀ (ਮਾਯਾ ਅਸਤੋਤ੍ਰ) - ਸ੍ਰੀ ਸਰਬ ਲੋਹ ਗ੍ਰੰਥ ਸਾਹਿਬ ਜੀ ||

ਅਨੁਭਵ ਜੁਗਤ

ਜਿਸ ਤਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਜਪੁ ਜੀ ਸਾਹਿਬ ਹੈ, ਸ੍ਰੀ ਦਸਮ ਗ੍ਰੰਥ ਸਾਹਿਬ ਦੀ ਜਾਪ ਸਾਹਿਬ ਹੈ, ਓਸੇ ਤਰਾ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਦੀ ਪਹਿਲੀ ਰਚਨਾ ਸ੍ਰੀ ਮਾਯਾ ਜੀ ਕੀ ਉਸਤਤ ਹੈ ਜਿਸਨੂੰ ਸਰਬਲੋਹ ਦਾ ਜਪੁ ਜੀ ਅਤੇ ਮਾਯਾ ਅਸਤੋਤ੍ਰ ਵੀ ਕਹਿ…

Related tracks

See all