dav inder bhangal
dav inder bhangal

dav inder bhangal

Wolverhampton united kingdom

ਆਕੜਾਂ ਚ ਰਹਿਨਾ ਹੰਕਾਰ ਨਹੀਓ ਕਰਦਾ
ਇਕ ਦਾ ਈ ਆ ਜਣੀ ਖਣੀ ਤੇ ਨੀ ਮਰਦਾ
ਜੀਹਦੇ ਨਾਲ ਸੋਚ ਤੇ ਵਿਚਾਰ ਮੇਲ ਖਾਣ ਨਾ
ਜਾ ਕੇ ਕਦੇ ਓਹਦਿਆ ਦਰਾਂ ਚ ਨਹੀਓਂ ਖੜਦਾ