•
।ਕੁੰਡਲ ਸਹਿਤ ਸ਼ੁਭਤਿ ਮੁਖ ਮੰਡਲ
ਸਿਰ ਕੋ ਕਾਟਿ ਉਤਾਰਾ।
।ਧਰਿ ਪਰ ਧਰ ਤਤਕਾਲ ਪਰ੍ਯੋ ਗਿਰ
ਮਹਾਂ ਸ਼ੱਤ੍ਰੁ ਕੋ ਮਾਰਾ।
।ਸਿਮਰਿ ਬਾਕ ਗੁਰ ਕੋ ਉਰ ਤਿਸ ਛਿਨ
ਨੇਜ਼ੇ ਸੀਸ ਪਰੋਵਾ।
।ਲੇ ਹਟਿ ਚਲ੍ਯੋ ਗਯੋ ਗੜ੍ਹਿ ਅੰਤਰ
ਹਾਹਾਕਾਰ ਸੁ ਹੋਵਾ।
~ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ
•
…
akaal
khalsa g full katha upload kro g ese bass ch g