ਓਹਦੀ ਤੇਗ ਅੱਗੇ ਜਿਹੜਾ ਅੜਿਆ ਸੋ ਝੜਿਆ,ਕੱਲਾ ਕੱਲਾ ਿਸੰਘ ਉਹਦਾ ਲੱਖਾਂ ਨਾਲ ਲੜਿਆ.ਝਲਕ ਨੂਰਾਨੀ ਉਹ ਤਾਂ ਰੂਪ ਕਰਤਾਰ ਦਾ, ਪੁਛਿਆ ਤੁਸਾਂ ਨੇ ਸਾਨੂੰ ਦਸਵੇਂ ਦਾਤਾਰ ਦਾ.. ਆਪੇ ਗੁਰੂ ਚੇਲਾ ਆਪੇ ਸੰਤ ਸਿਪਾਹੀ ਸੀ, ਰੱਬ ਦੀ ਸੌਂਹ ਉਹ ਤਾਂ ਮੇਰਾ ਬਾਜਾਂ ਵਾਲਾ ਮਾਹੀ ਸੀ...
Home
Feed
Search
Library
Download