Kajra Bin Nain Bhaye Kajraray, Raag Megh (Ragi Balwant Singh ji Namdhari)

Kajra Bin Nain Bhaye Kajraray, Raag Megh (Ragi Balwant Singh ji Namdhari)

Guru Mahima TV

ਸਵੈਯਾ॥
ਵਾਰੀ ਹਉਂ ਨੰਦ ਕੁਮਾਰ ਕੇ ਰੂਪ ਪੈ
ਜਾਂ ਪਰਿ ਕੋਟਿ ਮਨੋਜ ਸੁ ਵਾਰੇ॥
ਨਾਰਦ ਕੇ ਸੁਕ ਸਾਰਦ ਸੇ
ਜਿਨ ਕੇ ਜਸ ਕੋ ਕਹਿ ਕੇ ਫੁਨਿ ਹਾਰੇ॥
ਸੇਖ ਸਹੰਸ੍ਰ ਧਰੇ ਮੁਖ ਯਾਂਹੀ ਤੇ
ਬੀਤ ਗਏ ਜੁਗ ਪਾਰ ਨ ਪਾਰੇ॥
ਸੁਨੋ ਸਖੀ ਕਾਨ੍ਹ ਬਸੇ ਸਭ ਠਾਂ
ਕਜਰਾ ਬਿਨੁ ਨੈਨ ਭਏ ਕਜਰਾਰੇ॥੨੩॥

Related tracks

See all