ਦੇਇ ਮੁਹਾਰ ਲਗਾਮੁ ਪਹਿਰਾਵਉ ॥
I have grasped the reins and attached the bridle;
ਜੋ ਮੋਹ ਕਾ ਹਾਰ ਦੇਣਾ ਅਰਥਾਤ ਤਿਆਗ ਦੇਣਾ ਹੈ ਇਹ ਵਿਰਾਗ ਰੂਪੀ (ਮੁਹਾਰ) ਪੂਜੀ ਦਿਤੀ ਹੈ ਔਰ ਪਰਮੇਸ੍ਵਰ ਮੇਂ ਲਗਣਾ ਅਰਥਾਤ ਅਤੀ ਪ੍ਰੀਤੀ ਕਾ ਪਰਵਾਹ ਏਹ ਲਗਾਮ ਪਹਰਾਵਤਾ ਹੂੰ॥
…
Home
Feed
Search
Library
Download