
Sukhdeep Singh Chahal
Stoney Creek
ਜਦੋਂ ਤੁਰ ਗਿਆ ਸੁਰਜੀਤ
ਨੀ ਤੂੰ ਸੁਪਨੇ 'ਚ ਉੱਠ ਉੱਠ ਲੱਭਿਆਂ ਕਰੀ
ਧਾਰੀ ਬੰਨ੍ਹ ਕੇ ਅੱਖਾਂ 'ਚ ਪਾਇਆ
ਸੁਰਮਾ ਤੂੰ ਰੋ-ਰੋ ਕੇ ਕੱਡਿਆ ਕਰੀਂ।।
ਜਦੋਂ ਤੁਰ ਗਿਆ ਸੁਰਜੀਤ
ਨੀ ਤੂੰ ਸੁਪਨੇ 'ਚ ਉੱਠ ਉੱਠ ਲੱਭਿਆਂ ਕਰੀ
ਧਾਰੀ ਬੰਨ੍ਹ ਕੇ ਅੱਖਾਂ 'ਚ ਪਾਇਆ
ਸੁਰਮਾ ਤੂੰ ਰੋ-ਰੋ ਕੇ ਕੱਡਿਆ ਕਰੀਂ।।