ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ॥
(ਤੇਰਾ ਸਰੂਪ ਇਹੋ ਜੇਹਾ ਹੈ ਕਿ ਜਿਸ ਦਾ ਨਾ ਕੋਈ ਚਿਹਨ ਚੱਕ੍ਰ ਹੈ, ਨਾ ਕੋਈ ਨਿਸ਼ਾਨ ਹੈ, ਨਾ ਕੋਈ ਰੰਗ ਹੈ ਨਾ ਕੋਈ ਜਾਤ ਤੇ ਨਾ ਹੀ ਕੋਈ ਕੁਲ ਹੈ)
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ॥
(ਤੇਰਾ ਕਿਹੋ ਜਿਹਾ ਰੂ…
waheguru waheguru waheguru waheguru waheguru ji
ਵਾਹਿਗੁਰੂ ਜੀ।।
Dhan Dhan shri Guru Gobind singh sahib ji maharaj 🙏