Jachak Naam Jache Jache, Raag Kalyan (Bhai Maninder Singh Ji Hazuri Ragi)

Jachak Naam Jache Jache, Raag Kalyan (Bhai Maninder Singh Ji Hazuri Ragi)

ਵਿਸਮਾਦੁ ਨਾਦ(vismaad naad)

ਕਲ੍ਰਿ੍ਯਾਨ ਮਹਲਾ ੫ ॥
ਜਾਚਿਕੁ ਨਾਮੁ ਜਾਚੈ ਜਾਚੈ ॥ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ॥੧॥ ਰਹਾਉ ॥ ਕੇਤੀ ਕੇਤੀ ਮਾਂਗਨਿ ਮਾਗੈ ਭਾਵਨੀਆ ਸੋ ਪਾਈਐ ॥੧॥ ਸਫਲ ਸਫਲ ਸਫਲ ਦਰਸੁ ਰੇ ਪਰਸਿ ਪਰਸਿ ਗੁਨ ਗਾਈਐ ॥ ਨਾਨਕ ਤਤ ਤਤ ਸਿਉ ਮਿਲੀਐ ਹੀਰੈ ਹੀਰੁ ਬਿਧਾਈਐ ॥੨॥੨॥

So…

Recent comments

Avatar

Related tracks

See all