ਮੀਆਂ ਕਾਦਰ ਯਾਰ (੧੮੦੩-੧੮੯੨)

ਮੀਆਂ ਕਾਦਰ ਯਾਰ (੧੮੦੩-੧੮੯੨)

ਅਨੁਭਵ ਜੁਗਤ

ਕਾਦਰਯਾਰ (੧੮੦੩-੧੮੯੨) ਉਨੀਂਵੀਂ ਸਦੀ ਦੇ ਪੰਜਾਬੀ ਬੋਲੀ ਦੇ ਮਸ਼ਹੂਰ ਕਵੀ ਸਨ । ਉਨ੍ਹਾਂ ਦੀ ਰਚਨਾ ਕਿੱਸਾ ਪੂਰਨ ਭਗਤ ਬਹੁਤ ਹੀ ਹਰਮਨ ਪਿਆਰੀ ਰਹੀ ਹੈ । ਉਨ੍ਹਾਂ ਨੇ ਇਸ ਕਿੱਸੇ ਤੋਂ ਇਲਾਵਾ ਕਿੱਸਾ ਰਾਜਾ ਰਸਾਲੂ, ਕਿੱਸਾ ਸੋਹਣੀ-ਮਹੀਂਵਾਲ, ਸੀਹਰਫ਼ੀਆਂ ਹਰੀ ਸਿੰਘ ਨਲੂਆ, ਮਹਿਰਾ…